Allah Maaf Kare
Jump to navigation
Jump to search
Punjabi song
- Writers
- Happy Raikoti
- Artists
- Rooh Walia
- Recorded
- 2021
- Released
- Mar 21, 2021 (Osho’s Enlightenment Day)
- Lyrics
- ਜੇ ਤੂੰ ਮੈਨੂੰ ਛੱਡਣਾ ਸੀ ਫਿਰ ਲਾਈਆਂ ਕਿਉਂ ਸੀ ਵੇ,
- ਐਵੇਂ ਮੇਰੇ ਨਾਲ ਮੁਹੱਬਤਾਂ ਪਾਈਆਂ ਕਿਉਂ ਸੀ ਵੇ,
- ਮੰਨਿਆਂ ਮੈਂ ਪਰਪੋਜ ਕੀਤਾ ਸੀ,
- ਤੰਗ ਤੈਨੂੰ ਹਰ ਰੋਜ਼ ਕੀਤਾ ਸੀ,
- ਤੂੰ ਵੀ ਅੱਖੀਆਂ ਮੇਰੇ ਨਾਲ ਮਿਲਾਈਆਂ ਕਿਉਂ ਸੀ ਵੇ।
- ਜੇ ਤੂੰ ਮੈਨੂੰ ਛੱਡਣਾ ਸੀ ਫਿਰ ਲਾਈਆਂ ਕਿਉਂ ਸੀ ਵੇ,
- ਐਵੇਂ ਮੇਰੇ ਨਾਲ ਮੁਹੱਬਤਾਂ ਪਾਈਆਂ ਕਿਉਂ ਸੀ ਵੇ।
- ਝੂਠ ਬੋਲਕੇ ਸੱਜਣਾ ਨੂੰ ਕਦੇ ਦੂਰ ਨਹੀਂ ਜਾਈਦਾ
- ਜੇ ਆਉਣ ਦਾ ਮਨ ਨਾ ਹੋਵੇ
- ਲਾਰਾ ਨਹੀਂ ਲਾਈਦਾ,
- ਖੁਸ਼ੀ ਮੇਰੀ ਜੇ ਰੋੜਨੀ ਸੀ
- ਮੇਰੇ ਨਾਲ ਜੇ ਤੋੜਨੀ ਸੀ
- ਪਿਆਰ ਵਾਲੀਆਂ ਚੂੜੀਆਂ ਓਦੋਂ ਚੜ੍ਹਾਈਆਂ ਕਿਉਂ ਸੀ ਵੇ।
- ਜੇ ਤੂੰ ਮੈਨੂੰ ਛੱਡਣਾ ਸੀ ਫਿਰ ਲਾਈਆਂ ਕਿਉਂ ਸੀ ਵੇ
- ਐਵੇਂ ਮੇਰੇ ਨਾਲ ਮੁਹੱਬਤਾਂ ਪਾਈਆਂ ਕਿਉਂ ਸੀ ਵੇ।
- ਮੈਨੂੰ ਤਾਂ ਦੁੱਖ ਮਿਲ ਗਿਆ
- ਤੇਰੇ ਹਰ ਦੁੱਖ ਸਾਫ਼ ਕਰੇ,
- ਜਾਹ-ਜਾਹ ਹੈਪੀ ਰਾਇਕੋਟੀ ਤੈਨੂੰ ਅੱਲ੍ਹਾ ਮਾਫ਼ ਕਰੇ
- ਸੱਚੀ ਬੜਾ ਸ਼੍ਰਾਪ ਲੱਗੂਗਾ
- ਡਰ ਹੈ ਤੈਨੂੰ ਪਾਪ ਲੱਗੂਗਾ,
- ਝੂਠਿਆ ਝੂਠੀਆਂ ਕਸਮਾਂ ਓਦੋਂ ਖਾਈਆਂ ਕਿਉਂ ਸੀ ਵੇ।
- ਜੇ ਤੂੰ ਮੈਨੂੰ ਛੱਡਣਾ ਸੀ ਫੇਰ ਲਾਈਆਂ ਕਿਉਂ ਸੀ ਵੇ।
- ਐਵੇਂ ਮੇਰੇ ਨਾਲ ਮੁਹੱਬਤਾਂ ਪਾਈਆਂ ਕਿਉਂ ਸੀ ਵੇ।
- Video